¡Sorpréndeme!

ਬਲਵਿੰਦਰ ਸੇਖੋਂ ਨੂੰ ਜੱਜਾਂ 'ਤੇ ਟਿੱਪਣੀ ਕਰਨੀ ਪਈ ਮਹਿੰਗੀ ਕੋਰਟ ਨੇ ਸੁਣਾਈ ਸਜ਼ਾ |Ex.Dsp Sekhon| OneIndia Punjabi

2023-02-24 1 Dailymotion

ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਬਲਵਿੰਦਰ ਸੇਖੋਂ ਅਤੇ ਪ੍ਰਦੀਪ ਸ਼ਰਮਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਛੇ ਮਹੀਨੇ ਦੀ ਕੈਦ ਅਤੇ 2,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ । ਦੋਵੇਂ ਦੋਸ਼ੀ ਮਾਡਲ ਜੇਲ੍ਹ ਬੁੜੈਲ ਚੰਡੀਗੜ੍ਹ ਵਿਖੇ ਸਜ਼ਾ ਕੱਟਣਗੇ ।
.
.
.
#punjabnews #balwindersekhon #balwindersekhonarrested